JALANDHAR WEATHER

ਪਲਾਸਟਿੱਕ ਦੀ ਟੁੱਟੀ ਹੋਈ ਬੋਤਲ ਚੋ 80 ਗ੍ਰਾਮ ਹੈਰੋਇਨ ਮਿਲੀ

ਖੇਮਕਰਨ,9ਮਈ(ਰਾਕੇਸ਼ ਬਿੱਲਾ)-ਬੀ.ਐਸ.ਐਫ ਦੀ 101 ਬਟਾਲੀਅਨ ਨੇ ਸੀਮਾ ਚੋਕੀ ਹਰਭਜਨ ਅਧੀਨ ਪਿੰਡ ਕਲਸ ਦੇ ਇਲਾਕੇ 'ਚ ਇਕ ਕਿਸਾਨ ਵਲੋ ਕਣਕ ਦੀ ਕਟਾਈ ਵਾਲੀ ਜ਼ਮੀਨ ਦੀ ਟਰੈਕਟਰ ਨਾਲ ਵਾਹੀ ਕਰਨ ਦੋਰਾਨ ਮਿੱਟੀ ਚੋ ਦੱਬੀ ਹੋਈ ਇਕ ਟੁੱਟੀ ਹੋਈ ਪਲਾਸਟਿੱਕ ਦੀ ਬੋਤਲ ਮਿਲੀ ਜਿਸ ਚੋ ਕਰੀਬ 80ਗ੍ਰਾਮ ਹੈਰੋਇਨ ਨਿਕਲੀ ਹੈ।ਇਸ ਸੰਬੰਧੀ ਥਾਣਾ ਖੇਮਕਰਨ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ