16ਅਸੀਂ ਹੁਣ ਤੱਕ ਗਰੀਬਾਂ ਨੂੰ 4 ਕਰੋੜ ਘਰ ਦਿੱਤੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ, 4 ਫਰਵਰੀ-ਲੋਕ ਸਭਾ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਗਰੀਬਾਂ ਨੂੰ 4 ਕਰੋੜ ਘਰ ਦਿੱਤੇ ਗਏ ਹਨ ਜਿਨ੍ਹਾਂ ਨੇ ਮੁਸ਼ਕਿਲ ਜ਼ਿੰਦਗੀ ਬਤੀਤ ਕੀਤੀ ਹੈ, ਉਹ ਹੀ ਸਮਝਦੇ ਹਨ ਕਿ ਘਰ ਲੈਣ ਦੀ ਕੀ ਕੀਮਤ ਹੈ। ਅਸੀਂ 12 ਕਰੋੜ ਤੋਂ ਵੱਧ ਟਾਇਲਟ ਬਣਵਾਏ...
... 9 hours 55 minutes ago