12ਵਧੀਕ ਐਡਵੋਕੇਟ ਜਨਰਲ ਪੰਜਾਬ ਮਨਿੰਦਰਜੀਤ ਸਿੰਘ ਬੇਦੀ ਨੂੰ ਪ੍ਰਸ਼ਾਸਕ ਜਨਰਲ ਤੇ ਸਰਕਾਰੀ ਟਰੱਸਟੀ ਕੀਤਾ ਨਿਯੁਕਤ
ਚੰਡੀਗੜ੍ਹ, 24 ਦਸੰਬਰ-ਪੰਜਾਬ ਸਰਕਾਰ ਨੇ ਨਿਆਂ ਵਿਭਾਗ (ਜੁਡੀਸ਼ੀਅਲ -1 ਸ਼ਾਖਾ) ਵੱਲੋਂ ਜਾਰੀ ਆਪਣੇ ਹੁਕਮਾਂ ਵਿੱਚ ਐਡਵੋਕੇਟ ਬੇਦੀ ਨੂੰ ਐਡਮਿਨਿਸਟ੍ਰੇਟਰ ਜਨਰਲ ਅਤੇ ਅਧਿਕਾਰਤ ਟਰੱਸਟੀ ਪੀ.ਬੀ. ਐਡਵੋਕੇਟ ਬੇਦੀ ਨੇ ਇਹ ਚਾਰਜ 23 ਦਸੰਬਰ, 2024 ਨੂੰ ਸੰਭਾਲਿਆ...
... 5 hours 31 minutes ago