3ਕੋਲਕਾਤਾ : ਮੈਡੀਕਲ ਸੇਵਾ ਕੇਂਦਰ, ਸਰਵਿਸ ਡਾਕਟਰਜ਼ ਫੋਰਮ ਅਤੇ ਨਰਸ ਯੂਨਿਟੀ ਦੇ ਮੈਂਬਰਾਂ ਵਲੋਂ ਸੀ.ਬੀ.ਆਈ. ਦਫ਼ਤਰ ਦੇ ਬਾਹਰ ਪ੍ਰਦਰਸ਼ਨ
ਕੋਲਕਾਤਾ, 24 ਦਸੰਬਰ - ਆਰ.ਜੀ. ਕਰ ਜਬਰ ਜਨਾਹ ਅਤੇ ਕਤਲ ਕੇਸ ਨੂੰ ਲੈ ਕੇ ਮੈਡੀਕਲ ਸੇਵਾ ਕੇਂਦਰ, ਸਰਵਿਸ ਡਾਕਟਰਜ਼ ਫੋਰਮ ਅਤੇ ਨਰਸ ਯੂਨਿਟੀ ਦੇ ਮੈਂਬਰਾਂ ਨੇ ਦਿਨ ਸਮੇਂ ਕੋਲਕਾਤਾ ਵਿਚ ਸੀ.ਬੀ.ਆਈ. ਦਫ਼ਤਰ ਦੇ ਬਾਹਰ...
... 1 hours 15 minutes ago