7ਅੰਮ੍ਰਿਤਸਰ ਦੀ ਇਕ ਹੋਰ ਪੁਲਿਸ ਚੌਕੀ 'ਚ ਹੋਇਆ ਗ੍ਰਨੇਡ ਹਮਲਾ
ਅੰਮ੍ਰਿਤਸਰ, 3 ਫਰਵਰੀ (ਰੇਸ਼ਮ ਸਿੰਘ)-ਅੰਮ੍ਰਿਤਸਰ ਦੀ ਇਕ ਹੋਰ ਪੁਲਿਸ ਚੌਕੀ ਵਿਖੇ ਅੱਜ ਸ਼ਾਮ ਗ੍ਰਨੇਡ ਹਮਲਾ ਹੋਇਆ ਹੈ, ਜਿਸ ਕਾਰਨ ਸੜਕ ਉਤੇ ਟੋਇਆ ਵੀ ਪੈ ਗਿਆ ਹੈ ਅਤੇ ਪਰਦੇ ਵੀ ਫੱਟ ਗਏ ਹਨ ਪਰ ਇਸ ਹਮਲੇ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਚੌਕੀ ਦਾ ਗੇਟ ਅੰਦਰੋਂ...
... 8 hours 45 minutes ago