; • ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਅਹਿਮ ਸ਼ਖ਼ਸੀਅਤਾਂ ਵਲੋਂ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ • ਕੇਂਦਰੀ ਕੈਬਨਿਟ ਵਲੋਂ ਸ਼ੋਕ ਮਤਾ • ਖੜਗੇ, ਸੋਨੀਆ, ਰਾਹੁਲ, ਪਿ੍ਅੰਕਾ ਸਮੇਤ ਕਾਂਗਰਸੀ ਆਗੂਆਂ ਨੇ ਵੀ ਦਿੱਤੀ ਸ਼ਰਧਾਂਜਲੀ • ਅੰਤਿਮ ਸੰਸਕਾਰ ਅੱਜ-ਕਾਂਗਰਸ ਹੈੱਡਕੁਆਰਟਰ ਤੋਂ ਸ਼ੁਰੂ ਹੋਵੇਗੀ ਅੰਤਿਮ ਯਾਤਰਾ
; • ਬਠਿੰਡਾ 'ਚ ਬੱਸ ਗੰਦੇ ਨਾਲੇ 'ਚ ਡਿੱਗੀ-8 ਮੌਤਾਂ 24 ਜ਼ਖ਼ਮੀ, ਮਿ੍ਤਕਾਂ 'ਚ ਦੋ ਸਾਲਾਂ ਬੱਚੀ ਤੇ ਇਕ ਕਾਲਜ ਵਿਦਿਆਰਥਣ ਸ਼ਾਮਿਲ
; • ਨਵੇਂ ਸਾਲ ਤੱਕ ਸਰਕਾਰ ਰਹੇਗੀ ਠੱਪ ਬਹੁਤੇ ਅਧਿਕਾਰੀ ਤੇ ਮੁਲਾਜ਼ਮ ਛੁੱਟੀਆਂ 'ਤੇ 'ਆਪ' ਸਰਕਾਰ ਦਾ ਕੋਈ ਮੰਤਰੀ ਛੁੱਟੀ 'ਤੇ ਨਹੀਂ ਗਿਆ
; • ਗਿਆਸਪੁਰਾ ਨੇ ਯੂ.ਪੀ. 'ਚ ਮੁਕਾਬਲਾ ਬਣਾ ਕੇ ਮਾਰੇ ਨੌਜਵਾਨਾਂ ਦੀ ਉੱਚ ਪੱਧਰੀ ਜਾਂਚ ਸੰਬੰਧੀ ਸਪੀਕਰ ਸੰਧਵਾਂ ਨੂੰ ਲਿਖਿਆ ਪੱਤਰ
; • ਅਟਾਰੀ ਸਰਹੱਦ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੇਸ਼ ਦਾ ਕੌਮੀ ਝੰਡਾ ਝੁਕਾ ਕੇ ਸੋਗ ਪ੍ਰਗਟਾਇਆ