1 ਵਕਫ਼ ਸੋਧ ਬਿੱਲ 'ਤੇ ਸੰਸਦ ਦੀ ਮੋਹਰ
ਨਵੀਂ ਦਿੱਲੀ, 3 ਅਪ੍ਰੈਲ(ਉਪਮਾ ਡਾਗਾ ਪਾਰਥ)-ਵਕਫ਼ ਸੰਪਤੀਆਂ ਦੇ ਪ੍ਰਬੰਧਨ ਦਾ ਹੋਕਾ ਦਿੰਦੇ ਵਕਫ਼ ਸੋਧ ਬਿੱਲ, ਜੋ ਬੱਧਵਾਰ ਨੂੰ ਲੋਕ ਸਭਾ 'ਚ ਪਾਸ ਹੋ ਗਿਆ ਸੀ, 'ਤੇ ਹੁਣ ਰਾਜ ਸਭਾ ਦੀ ਮੋਹਰ ਵੀ ਲੱਗ ਗਈ ਹੈ | ਰਾਜ ਸਭਾ 'ਚ 13 ਘੰਟਿਆਂ ਤੋਂ ਵੱਧ ਸਮੇਂ ਦੀ ਬਹਿਸ ਤੋਂ ਬਾਅਦ ਦੇਰ ਰਾਤ 2.35 ਵਜੇ ਹੋਈ ਵੋਟਿੰਗ ਦੌਰਾਨ ਬਿੱਲ ਦੇ ਸਮਰਥਨ 'ਚ 128 ਅਤੇ ਵਿਰੋਧ 'ਚ 95 ਵੋਟਾਂ ਪਈਆਂ | ਸੰਸਦ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਸੋਧ ਬਿੱਲ ਕਾਨੂੰਨ ਬਣ ਜਾਵੇਗਾ | ਰਾਜ ਸਭਾ 'ਚ ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ...
... 32 minutes ago